Music Video

Dollar Wargiye (Official Video) Hustinder | Black Virus | Vintage Records | Punjabi Song 2023
Watch {trackName} music video by {artistName}

Credits

PERFORMING ARTISTS
Hustinder
Hustinder
Performer
Black Virus
Black Virus
Performer
Dean Warring
Dean Warring
Performer
COMPOSITION & LYRICS
Hustinder
Hustinder
Composer
Dean Warring
Dean Warring
Songwriter
PRODUCTION & ENGINEERING
Black Virus
Black Virus
Producer

Lyrics

ਹਾਏ ਅਲ੍ਹੜ ਪੁਣੇ ਵੀਚ ਲਾਈਆਂ ਯਾਰੀਆਂ ਸਚ ਦਸਾ ਨਿਰੀਆਂ ਤਬਾਹੀਆਂ ਯਾਰੀਆਂ ਓ ਕੀਸੇ ਤੋਂ ਨੀ ਦਿਨਾਏ ਨੇ ਗੀਤ ਜੁੜਨੇ ਹਾਏ ਵੀਜ਼ੇ ਆਂ ਨੇ ਜਿੰਨੀਆਂ ਤੜਾਈਆਂ ਯਾਰੀਆਂ ਤੈਨੂੰ ਡਾਲਰ ਆਂ ਵਰਗੀਏ ਯਾਦ ਰੁਪਈਏ ਕਰਦੇ ਆ ਜੋ ਜੁੜਕੇ ਵੀ ਥੁੜ ਜਾਂਦੇ ਆ ਕਰਜੇ ਲਾਉਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂੰ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਮੈ ਸਮਝੀ ਨੀ ਗਲ ਯਾਰ ਸੀ ਦਸਦੇ ਅੰਦਰ ਦੀ ਸਿਰ ਹਿਲ ਜਾਂਦਾ ਜਦ ਵਾਵਾਂ ਲਗ ਦੀਆਂ ਬਾਹਰ ਦੀਆਂ ਹੁਣ ਪਾਵੇ ਖਾਣ ਨੂ ਢਲਦੀ ਸ਼ਾਮ ਸਤੁਸ਼ੀਂ ਦੀ ਨਾਲੇ ਰਾਜਧਾਨੀ ਦੀਆਂ ਸੜਕਾਂ ਮੇਨੇ ਮਾਰ ਦੀਆਂ ਫੇਰ ਠੇਕੇਆਂ ਤੋਂ ਬੀਨ ਹੋਰ ਕੀਤੇ ਕੁਜ ਦਿਸਦਾ ਨੀ ਜਦ ਚਨ ਦੇ ਟੁਕੜੇਆਂ ਵਰਗੇ ਚਨ ਚਾੜੋਣਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂੰ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਗਲ ਮਿੰਨੀਬਸ ਤੋਂ ਸਿੱਧੀ ਗਈ ਫਲਾਈਟ ਆਂ ਤੇ ਕਹਿੰਦੇ ਚਿਠੀਆਂ ਵਾਲੀ ਹੋਗੀ ਫੇਸ ਦੀਆਂ Chat ਆਂ ਤੇ ਹੁਣ Beverage ਹੈ ਦੱਸਦੀ ਓ ਕੋਕਾ ਠੰਡਿਆਂ ਨੂ ਅਗ ਵਰਗੀ ਫੂਕਦੀ ਫਿਰਦੀ ਬੀਚ ਦਿਆਂ ਕੰਡਿਆਂ ਨੂ ਤੇਰੀ ਅੰਬਰੀ ਚੜ੍ਹ ਗਈ ਪੀਂਘ ਅੰਬਰਸਰ ਅੱਡੇ ਤੋਂ ਸਾਡੇ ਦਿਲ ਨੂ ਹੌਲ ਪਤਾਲਾਂ ਜਿੱਡੇ ਔਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਇਕ ਗਲ ਮੈ ਦਸ ਦਿਆਂ ਹਥ ਛੁਡਾਕੇ ਭਜਿਆਂ ਨੂ ਓ ਥਲੇ ਕਦੇ ਨਾ ਲਾਈਏ ਪੀਛੇ ਲੱਗਿਆਂ ਨੂ ਸਬ ਧੋਖੇਆਂ ਦੇ ਗੀਤ ਬਣਾਕੇ ਛੱਡਣਗੇ ਓ ਹੁਣ ਨਹੀ ਮਿਲਦੇ ਹੁਣ ਤਾਂ ਨੈਟ ਤੋਂ ਹੀ ਲੱਭਣਗੇ ਤੂ ਰੋਕੇ ਵਾਪਿਸ ਅਉਣਾ ਲਿਖਕੇ ਦੇ ਸਕਦਾ ਜੇਹੜੇ ਦੀਨ ਹੋਰਾਂ ਨੂ ਛੱਡ ਗਏ ਸੀ ਪੱਛਤੌਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ ਤੈਨੂੰ ਵੀਚ Surrey ਦੇ Expresso ਪੀਂਦੀ ਨੂ ਨੀ ਹੁਣ ਚਾ ਹਾਂ ਵਾਲੇ ਕਿਥੇ ਚੇਤੇ ਔਂਦੇ ਆ
Lyrics powered by www.musixmatch.com
instagramSharePathic_arrow_out